ਲੁਧਿਆਣਾ- ਪੇਸ਼ੀ ਤੋਂ ਬਾਅਦ ਹਵਾਲਾਤੀ ਦੀ ਜੇਬ ਵਿੱਚੋਂ ਮਿਲੀ ਅਫੀਮ
ਲੁਧਿਆਣਾ 28 ਅਕਤੂਬਰ ,ਬੋਲੇ ਪੰਜਾਬ ਬਿਊਰੋ; ਲੁਧਿਆਣਾ ਵਿੱਚ, ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਹਵਾਲਾਤੀ ਨੂੰ ਵਾਪਸ ਲਿਜਾਂਦੇ ਸਮੇਂ ਹਵਾਲਾਤੀ ਦੀ ਜੇਬ ਵਿੱਚੋਂ 7 ਗ੍ਰਾਮ ਅਫੀਮ ਬਰਾਮਦ ਹੋਈ। ਇਹ ਘਟਨਾ ਪੁਲਿਸ ਲਾਈਨ ਜਗਰਾਉਂ ਵਿਖੇ ਤਾਇਨਾਤ ਇੱਕ ਕਾਂਸਟੇਬਲ ਦੀ ਡਿਊਟੀ ਦੌਰਾਨ ਸਾਹਮਣੇ ਆਈ। ਦੋਸ਼ੀ ਨੂੰ ਇੱਕ ਹੋਰ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਤਲਾਸ਼ੀ ਦੌਰਾਨ ਉਸਦੀ […]
Continue Reading