ਚੰਡੀਗੜ੍ਹ ਚਲਦੀ ਟ੍ਰੇਨ ਦਾ ਦਰਵਾਜ਼ਾ ਟੁੱਟ ਕੇ ਕਾਰ ‘ਤੇ ਡਿੱਗਿਆ, 25 ਸਾਲਾ ਲੜਕੀ ਸਮੇਤ ਇੱਕੋ ਪਰਿਵਾਰ ਦੇ 5 ਮੈਂਬਰ ਗੰਭੀਰ ਜ਼ਖ਼ਮੀ
ਚੰਡੀਗੜ੍ਹ, 11 ਅਕਤੂਬਰ ,ਬੋਲੇ ਪੰਜਾਬ ਬਿਊਰੋ; ਚੰਡੀਗੜ੍ਹ ਦੇ ਹੱਲੋ ਮਾਜਰਾ ਚੌਂਕ ਦੇ ਨੇੜੇ ਇੱਕ ਬਹੁਤ ਹੀ ਖ਼ੌਫ਼ਨਾਕ ਅਤੇ ਅਜੀਬੋ-ਗਰੀਬ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਰੇਲਵੇ ਟਰੈਕ ਤੋਂ ਗੁਜ਼ਰ ਰਹੀ ਇੱਕ ਚਲਦੀ ਟ੍ਰੇਨ ਦਾ ਦਰਵਾਜ਼ਾ ਅਚਾਨਕ ਟੁੱਟ ਕੇ ਹੇਠਾਂ ਸੜਕ ਤੋਂ ਲੰਘ ਰਹੀ ਇੱਕ ਕਾਰ ਉੱਪਰ ਜਾ ਡਿੱਗਿਆ। ਇਸ ਭਿਆਨਕ ਹਾਦਸੇ ਵਿੱਚ ਕਾਰ […]
Continue Reading