ਕੈਨੇਡਾ ਵੱਲੋਂ 2027 ਵਿੱਚ 5.80 ਲੱਖ ਲੋਕਾਂ ਨੂੰ ਪੀਆਰ ਦੇਣ ਦੀ ਯੋਜਨਾ ਦਾ ਡਬਲਿਊਡਬਲਿਊਆਈਸੀਐਸ ਨੇ ਕੀਤਾ ਸਵਾਗਤ

ਡਬਲਿਊਡਬਲਿਊਆਈਸੀਐਸ WWICSਦੇ ਸੀਐਮਡੀ ਕਰਨਲ ਬੀਐਸ ਸੰਧੂ ਨੇ ਕਿਹਾ- ਨਿਸ਼ਾਨਾ ਆਧਾਰਿਤ ਕਦਮਾਂ ਨਾਲ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਯੋਗ ਮੁਲਾਜ਼ਮਾਂ, ਪਰਿਵਾਰਾਂ ਅਤੇ ਮਾਨਵਤਾ ਦੇ ਆਧਾਰ ’ਤੇ ਅਰਜ਼ੀ ਦੇਣ ਵਾਲਿਆਂ ਨੂੰ ਮਿਲੇਗੀ ਵਧੇਰੇ ਸਪੱਸ਼ਟਤਾ ਚੰਡੀਗੜ੍ਹ, 6 ਨਵੰਬਰ, ਬੋਲੇ ਪੰਜਾਬ ਬਿਊਰੋ; ਕੈਨੇਡਾ ਸਰਕਾਰ ਵੱਲੋਂ 2027-2029 ਦੀ ਇਮੀਗ੍ਰੇਸ਼ਨ ਲੈਵਲਜ਼ ਯੋਜਨਾ ਦੇ ਐਲਾਨ ਦਾ ਸਵਾਗਤ ਕਰਦਿਆਂ ਡਬਲਿਊਡਬਲਿਊਆਈਸੀਐਸ (WWICS) ਦੇ […]

Continue Reading