ਡਰੋਨ ਰਾਹੀਂ ਖੇਤਾਂ ਦੀ ਮੈਪਿੰਗ ਕਰਵਾਉਣ ਖ਼ਿਲਾਫ਼ ਧਰਨਾ
ਮੌੜ 27 ਸਤੰਬਰ ,ਬੋਲੇ ਪੰਜਾਬ ਬਿਊਰੋ; ਭਾਰਤੀ ਕਿਸਾਨ ਯੂਨੀਅਨ (ਏਕਤਾ)- ਸਿੱਧੂਪੁਰ ਵੱਲੋਂ ਐੱਸ ਕੇ ਐੱਮ (ਗੈਰ-ਸਿਆਸੀ) ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਮੌੜ ਮੰਡੀ ਵਿੱਚ ‘ਜ਼ਮੀਨ ਬਚਾਓ ਅਤੇ ਜਬਰ ਵਿਰੋਧੀ ਕਿਸਾਨ ਪੰਚਾਇਤ’ ਕੀਤੀ ਗਈ। ਇਸ ਮਗਰੋਂ ਕਿਸਾਨਾਂ ਨੇ ਖੇਤਾਂ ਵਿੱਚ ਡਰੋਨ ਉਡਾਉਣ ਦੇ ਵਿਰੋਧ ਵਿੱਚ ਦੇਰ ਸ਼ਾਮ ਮੌੜ ਰਾਮਾ ਚੌਕ ਵਿੱਚ ਧਰਨਾ […]
Continue Reading