ਦਵਾ ਘੁਟਾਲੇ ‘ਚ ਰਾਹਤ ਦੇਣ ਲਈ 3 ਕਰੋੜ ਰੁਪਏ ਦੇ ਸੌਦੇ ਕਾਰਨ CBI ਦੀ ਰਾਡਾਰ ‘ਤੇ IPS ਅਧਿਕਾਰੀ
ਨਵੀਂ ਦਿੱਲੀ14 ਜੂਨ ,ਬੋਲੇ ਪੰਜਾਬ ਬਿਊਰੋ; ਪੁਡੂਚੇਰੀ ਨਾਲ ਸਬੰਧਤ 5 ਕਰੋੜ ਰੁਪਏ ਦੇ ਨਕਲੀ ਦਵਾਈ ਘੁਟਾਲੇ ਦੇ ਮੁੱਖ ਦੋਸ਼ੀ ਨੂੰ ਜਾਂਚ ਵਿੱਚ ਰਾਹਤ ਦੇਣ3 ਕਰੋੜ ਰੁਪਏ ਦਾ ਸੌਦਾ ਹੋਇਆ ਸੀ।ਸੀਬੀਆਈ ਦੇ ਰਾਡਾਰ ‘ਤੇ ਰਹਿਣ ਵਾਲੇ ਇਸ ਆਈਪੀਐਸ ਅਧਿਕਾਰੀ ਦੀ ਪਛਾਣ ਹੋ ਗਈ ਹੈ, ਪਰ ਉਸਦਾ ਨਾਮ ਹੁਣ ਤੱਕ ਅਧਿਕਾਰਤ ਤੌਰ ‘ਤੇ ਜਨਤਾ ਨੂੰ ਨਹੀਂ ਦੱਸਿਆ […]
Continue Reading