ਡਾ. ਐੱਚ ਐੱਸ ਧਾਲੀਵਾਲ ਪੀ ਏ ਯੂ ਦੇ ਨਵੇਂ ਵੀ ਸੀ ਨਿਯੁਕਤ
ਲੁਧਿਆਣਾ 14 ਅਕਤੂਬਰ ,ਬੋਲੇ ਪੰਜਾਬ ਬਿਊਰੋ; ਡਾ. ਹਰਵਿੰਦਰ ਸਿੰਘ ਧਾਲੀਵਾਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦਾ ਵਾਈਸ ਚਾਂਸਲਰ (ਵੀ ਸੀ) ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਪੀ ਏ ਯੂ ਦੇ ਬੋਰਡ ਆਫ਼ ਮੈਨੇਜਮੈਂਟ ਦੀ ਮੀਟਿੰਗ ਦੌਰਾਨ ਲਿਆ ਗਿਆ।ਦਹਾਕਿਆਂ ਦੇ ਖੋਜ ਅਤੇ ਅਕਾਦਮਿਕ ਤਜ਼ਰਬੇ ਵਾਲੇ ਬਾਗਬਾਨੀ ਮਾਹਰ, ਡਾ. ਧਾਲੀਵਾਲ ਨੇ ਅਜਿਹੇ ਸਮੇਂ ਵਾਈਸ ਚਾਂਸਲਰ […]
Continue Reading