ਪਰਵਾਸ!

ਬੁੱਧ ਕਾਵਿਪਰਵਾਸ! ਘਰ ਇੱਟਾਂ, ਸੀਮੈਂਟ ਤੇ ਲੋਹੇ ਨਾਲ ਨਹੀਂ ਬਣਦੇ,ਘਰ ਉਡੀਕ, ਮੋਹ ਤੇ ਆਪਣੇਪਣ ਨਾਲ ਬਣਦੇਰਿਸ਼ਤਿਆਂ ਨਾਲ ਧੜਕਦੇ ਹਨ। ਜ਼ਮੀਨ ਵੇਚਣ ਨਾਲ ਸਿਰਫ਼ ਖੇਤ ਨਹੀਂ ਵਿਕਦੇ,ਪੀੜ੍ਹੀਆਂ ਦੀਆਂ ਜੜ੍ਹਾਂ ਵੀ ਵਿਕ ਜਾਂਦੀਆਂ ਹਨ। ਪਰਦੇਸ ਕਮਾਈ ਦੇ ਸਕਦਾ ਹੈ,ਪਰ ਮਾਂ ਦੀ ਰੋਟੀ ਦਾ ਸੁਆਦ ਨਹੀਂ। ਸਭ ਤੋਂ ਵੱਡਾ ਪਰਵਾਸ ਉਹ ਨਹੀਂ,ਜਦੋਂ ਪੁੱਤ ਦੇਸ਼ ਛੱਡਦਾ ਹੈ;ਸਭ ਤੋਂ ਵੱਡਾ […]

Continue Reading