ਚੰਡੀਗੜ੍ਹ ਗੋਲਫ਼ ਐਸੋਸੀਏਸ਼ਨ ਵੱਲੋਂ ਪਿੱਚ ਐਂਡ ਪੁੱਟ ਲੀਗ ਦੇ ਲੋਗੋ ਦਾ ਉਦਘਾਟਨ
ਭਾਰਤ ਦੀ ਪਹਿਲੀ ਪਿੱਚ ਐਂਡ ਪੁੱਟ ਲੀਗ ਦਾ ਐਲਾਨਚੰਡੀਗੜ੍ਹ, 11 ਅਕਤੂਬਰ ,ਬੋਲੇ ਪੰਜਾਬ ਬਿਊਰੋ ( ਹਰਦੇਵ ਚੌਹਾਨ): ਚੰਡੀਗੜ੍ਹ ਗੋਲਫ ਐਸੋਸੀਏਸ਼ਨ (CGA) ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਆਪਣੇ ਅਹਾਤੇ ਵਿੱਚ ਪਿੱਚ ਐਂਡ ਪੁੱਟ ਲੀਗ (PPL) ਦੇ ਅਧਿਕਾਰਤ ਲੋਗੋ ਦਾ ਉਦਘਾਟਨ ਕੀਤਾ ਅਤੇ ਭਾਰਤ ਦੀ ਪਹਿਲੀ ਪਿੱਚ ਐਂਡ ਪੁੱਟ ਲੀਗਸ਼ੁਰੂ ਕਰਨ ਦਾ ਐਲਾਨ ਕੀਤਾ। ਇੰਡੀਅਨ ਪਿੱਚ ਐਂਡ […]
Continue Reading