ਪਰਵਿੰਦਰ ਝੋਟਾ ਦੀ ਲਾਸ਼ 24 ਦਿਨਾਂ ਤੱਕ ਫ੍ਰੀਜ਼ਰ ‘ਚ ਰਖਣ ਕਾਰਨ ਪੋਸਟਮਾਰਟਮ ਟਲਿਆ, ਕੱਲ੍ਹ ਅੰਤਿਮ ਸੰਸਕਾਰ ਦੀ ਸੰਭਾਵਨਾ

ਚੰਡੀਗੜ੍ਹ 6 ਨਵੰਬਰ ,ਬੋਲੇ ਪੰਜਾਬ ਬਿਊਰੋ; ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਪੀਜੀਆਈ, ਚੰਡੀਗੜ੍ਹ ਵਿਖੇ ਰੁਕ ਗਿਆ ਹੈ। 24 ਦਿਨਾਂ ਤੱਕ ਫ੍ਰੀਜ਼ਰ ਵਿੱਚ ਰਹਿਣ ਕਾਰਨ ਲਾਸ਼ ਦਾ ਤਾਪਮਾਨ ਆਮ ਵਾਂਗ ਨਹੀਂ ਹੋਇਆ, ਜਿਸ ਕਾਰਨ ਡਾਕਟਰਾਂ ਦੀ ਟੀਮ ਪੋਸਟਮਾਰਟਮ ਨਹੀਂ ਕਰ ਸਕੀ। ਪੀਜੀਆਈ ਦੇ ਡਾਕਟਰ ਅੱਜ ਸ਼ਾਮ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰਨਗੇ; ਜੇਕਰ […]

Continue Reading