ਆਲ ਇੰਡੀਆ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਟੀ-20 ਕ੍ਰਿਕਟ ਟੂਰਨਾਮੈਂਟ 2026 ਵਿੱਚ ਪੰਜਾਬ ਮੰਡੀ ਬੋਰਡ ਦੀ ਜੇਤੂ ਮੁਹਿੰਮ ਜਾਰੀ
ਦੂਜੇ ਦਿਨ ਪੰਜਾਬ ਮੰਡੀ ਬੋਰਡ ਨੇ ਦਿੱਲੀ ਮੰਡੀ ਬੋਰਡ ਨੂੰ ਅਤੇ ਉੱਤਰਾਖੰਡ ਮੰਡੀ ਨੇ ਹਿਮਾਚਲ ਪ੍ਰਦੇਸ਼ ਮੰਡੀ ਬੋਰਡ ਦੀ ਟੀਮ ਨੂੰ ਹਰਾਇਆ ਤੀਜੇ ਦਿਨ ਹਰਿਆਣਾ ਮੰਡੀ ਬੋਰਡ ਨੇ ਹਿਮਾਚਲ ਪ੍ਰਦੇਸ਼ ਮੰਡੀ ਬੋਰਡ ਨੂੰ ਅਤੇ ਪੰਜਾਬ ਮੰਡੀ ਬੋਰਡ ਨੇ ਉੱਤਰਾਖੰਡ ਮੰਡੀ ਬੋਰਡ ਨੂੰਮਾਤਦਿੱਤੀਅੰਕ ਤਾਲਿਕਾ ਵਿੱਚ ਪੰਜਾਬ ਮੰਡੀ ਬੋਰਡ ਸਿਖਰ ’ਤੇ ਐਸ.ਏ.ਐਸ. ਨਗਰ (ਮੋਹਾਲੀ), 10ਜੂਨ ,ਬੋਲੇ ਪੰਜਾਬ […]
Continue Reading