ਹਰਮੀਤ ਸਿੰਘ ਕਾਲਕਾ “ਪੰਥ ਰਤਨ ਜਾਂ ਨਾਕਾਮੀਆਂ ਦਾ ਰਤਨ..?” — ਪਰਮਜੀਤ ਸਿੰਘ ਵੀਰਜੀ
ਸੰਗਤ ਨੂੰ ਕਾਲਕਾ ਵਾਸਤੇ ‘ਪੰਥ ਰਤਨ’ ਨਹੀਂ, ‘ਵਿਵਾਦ ਰਤਨ’ ਦਾ ਕਰਨਾ ਪਵੇਗਾ ਨਵਾਂ ਖ਼ਿਤਾਬ ਸ਼ੁਰੂ ਨਵੀਂ ਦਿੱਲੀ 4 ਜੂਨ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਪਰਮਜੀਤ ਸਿੰਘ ਵੀਰਜੀ ਨੇ ਹਰਮੀਤ ਸਿੰਘ ਕਾਲਕਾ ਉੱਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਚੋਣਾਂ ਕਰਵਾਉਣ ਤੋਂ ਭੱਜਦਾ ਹੋਵੇ, ਕਮੇਟੀ […]
Continue Reading