ਮਿਡ-ਡੇ ਮੀਲ ਦੇ ਨਵੇਂ ਨਿਯਮਾਂ ਨੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ‘ਪੜ੍ਹਨੇ’ ਪਾਇਆ ਪਤਵੰਤ ਸਿੰਘ ਸੂਬਾ ਪ੍ਰਧਾਨ

5 ਮਹੀਨਿਆਂ ਤੋਂ ਅਦਾਇਗੀਆਂ ਲਟਕੀਆਂ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ ਯੂਨੀਅਨ ਪੰਜਾਬ । ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਪੱਖੋਂ ਨਾਨ-ਟੀਚਿੰਗ ਕਰਮਚਾਰੀਆਂ ਦਾ ਕਚੂੰਮਰ ਕੱਢਿਆ ਜਸਵੰਤ ਰਾਏ ਸੂਬਾ ਸਰਪ੍ਰਸਤ/ਪੰਕਜ਼ ਕੁਮਾਰ ਸਪਰਾ ਸੂਬਾ ਜਨਰਲ ਸਕੱਤਰ/ ਸੁਖਮੰਦਰ ਸਿੰਘ ਸੂਬਾ ਵਿੱਤ ਸਕੱਤਰ। ਅਦਾਇਗੀ ਨਾ ਹੋਣ ਤੇ ਇੱਕ ਅਕਤੂਬਰ ਤੋਂ ਮਿਡ ਡੇਅ ਮੀਲ ਕੀਤਾ ਜਾਵੇਗਾ ਬੰਦ ਚੰਡੀਗੜ੍ਹ 27 ਸਤੰਬਰ […]

Continue Reading