ਬੰਗਲਾਦੇਸ਼ ‘ਚ ਕਈ ਥਾਵਾਂ ‘ਤੇ ਬੰਬ ਧਮਾਕੇ ,ਮੁਹੰਮਦ ਯੂਨਸ ਦੇ ਘਰ ਨੂੰ ਲਗਾਈ ਅੱਗ

ਢਾਕਾ 19 ਨਵੰਬਰ ,ਬੋਲੇ ਪੰਜਾਬ ਬਿਊਰੋ; ਸ਼ੇਖ ਹਸੀਨਾ ਦੀ ਪਾਰਟੀ, ਅਵਾਮੀ ਲੀਗ ਵੱਲੋਂ ਐਲਾਨੇ ਗਏ ਦੇਸ਼ ਵਿਆਪੀ ਬੰਦ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਸਾ ਭੜਕ ਉੱਠੀ ਹੈ। ਰਾਜਧਾਨੀ ਢਾਕਾ ਵਿੱਚ ਸਵੇਰ ਤੋਂ ਪਹਿਲਾਂ ਕਈ ਬੰਬ ਧਮਾਕੇ ਹੋਏ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਗਜ਼ਨੀ, ਭੰਨਤੋੜ ਅਤੇ ਹਮਲਿਆਂ ਦੀਆਂ ਘਟਨਾਵਾਂ ਵਾਪਰੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਚਟਗਾਓਂ ਵਿੱਚ ਪਿਛਲੀ ਅੰਤਰਿਮ […]

Continue Reading