ਸਾਊਦੀ ਰਿਆਧ ਹਵਾਈ ਅੱਡੇ ‘ਤੇ ਹਮਲਾ, ਧਮਾਕੇ ਵਿੱਚ 12 ਮੌਤਾਂ, 300 ਜ਼ਖਮੀ, 24 ਘੰਟਿਆਂ ਵਿੱਚ 225 ਉਡਾਣਾਂ ਰੱਦ

ਰਿਆਦ 11 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫਿਰ ਹਮਲਾ ਹੋਇਆ। ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਵਿੱਚ 4 ਸਾਊਦੀ, 2 ਬੰਗਲਾਦੇਸ਼ੀ ਅਤੇ ਅਮਰੀਕਾ, ਫਲਸਤੀਨ, […]

Continue Reading