ਕਾਸ਼! ਪੰਜਾਬ ਦੇ ਲੋਕਾਂ ਦੇ ਬੁਝੇ ਦੀਵੇ ਜਗਣ!
ਕਾਸ਼! ਪੰਜਾਬ ਦੇ ਲੋਕਾਂ ਦੇ ਬੁਝੇ ਦੀਵੇ ਜਗਣ! ਕਿਸੇ ਸਮਾਜ ਦਾ ਸਭ ਤੋਂ ਵੱਡਾ ਦੁਖਾਂਤ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਉਸ ਦੇ ਲੋਕਾਂ ਦੀਆਂ ਅੱਖਾਂ ਸਾਹਮਣੇ ਹਨੇਰਾ ਵਧਦਾ ਰਹੇ, ਪਰ ਉਨ੍ਹਾਂ ਨੂੰ ਹਨੇਰਾ ਦਿਖਾਈ ਦੇਣਾ ਹੀ ਬੰਦ ਹੋ ਜਾਵੇ। ਜਦੋਂ ਲੋਕ ਸਵਾਲ ਕਰਨਾ ਛੱਡ ਦੇਣ, ਹੱਕ ਮੰਗਣ ਦੀ ਥਾਂ ਰਹਿਮਤਾਂ ਦੀ ਉਡੀਕ ਕਰਨ ਲੱਗ ਪੈਣ […]
Continue Reading