ਪੰਜਾਬ ‘ਚ ਬਿਜਲੀ ਸੰਕਟ 4 ਦਿਨਾਂ ਦਾ ਕੋਲਾ ਉਪਲਬਧ, 1,500 ਮੈਗਾਵਾਟ ਉਤਪਾਦਨ ਘਟਿਆ ਲੱਗਣਗੇ ਬਿਜਲੀ ਕੱਟ

ਚੰਡੀਗੜ੍ਹ 6 ਸਤੰਬਰ ,ਬੋਲੇ ਪੰਜਾਬ ਬਿਊਰੋ; ਪਿਛਲੇ 3 ਦਿਨਾਂ ਤੋਂ ਪੰਜਾਬ ਵਿੱਚ ਬਿਜਲੀ ਕੱਟ ਵਧੇ ਹਨ। ਬਿਜਲੀ ਕੱਟਾਂ ਵਿਚਕਾਰ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਰਾਜ ਦੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਇਸ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ। ਬਿਜਲੀ ਮੰਤਰੀ ਨੇ ਕਿਹਾ ਕਿ ਭਾਰਤ ਭਰ ਵਿੱਚ ਕੋਲੇ ਦੀ ਘਾਟ ਕਾਰਨ, ਰਾਜ ਘਰੇਲੂ ਅਤੇ ਉਦਯੋਗਿਕ […]

Continue Reading