ਚੋਣਾਂ ’ਚ ਵਿਕਾਸ ਦਾ ਏਜੰਡਾ ਦੇਣ ਵਿੱਚ ਅਸਫਲ ਰਹੀਆਂ ਕਾਂਗਰਸ ਅਤੇ ‘ਆਪ’ : ਐਨ.ਕੇ. ਸ਼ਰਮਾ
ਢਕੌਲੀ ਵਿੱਚ ਕਾਂਗਰਸੀ ਨੇਤਾ ਸ਼ੇਰ ਸਿੰਘ ਨੇ ਸਾਥੀਆਂ ਸਮੇਤ ਫੜ੍ਹਿਆ ਅਕਾਲੀ ਦਲ ਦਾ ਪੱਲਾ ਜ਼ੀਰਕਪੁਰ 23 ਮਈ ,ਬੋਲੇ ਪੰਜਾਬ ਬਿਊਰੋ; ਜ਼ੀਰਕਪੁਰ ਵਿੱਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿਛਲੇ 35 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਸੀਨੀਅਰ ਆਗੂ ਸ਼ੇਰ ਸਿੰਘ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। […]
Continue Reading