ਸਿਰਫ਼ ਅਕਾਲੀ ਦਲ ਲੜ ਰਿਹਾ ਵਿਕਾਸ ਦੇ ਏਜੰਡੇ ‘ਤੇ ਚੋਣਾਂ : ਐਨ.ਕੇ. ਸ਼ਰਮਾ

ਸਾਬਕਾ ਵਿਧਾਇਕ ਨੇ ਲਾਲੜੂ ਇਲਾਕੇ ਵਿੱਚ ਉਮੀਦਵਾਰਾਂ ਲਈ ਕੀਤੀਆਂ ਜਨਤਕ ਮੀਟਿੰਗਾਂ ਲਾਲੜੂ 21 ਮਈ ,ਬੋਲੇ ਪੰਜਾਬ ਬਿਊਰੋ;  ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਅੱਜ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਵਿਰੋਧੀ ਕਾਂਗਰਸ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਕੋਲ ਗਿਨਾਉਣ ਦੇ ਲਈ ਕੋਈ ਵਿਕਾਸ ਕਾਰਜ ਨਹੀਂ ਹੈ। ਇਨ੍ਹਾਂ ਚੋਣਾਂ […]

Continue Reading