ਕੈਨੇਡਾ ਦੀ ਧਰਤੀ ਤੋਂ ਭਾਰਤ ਨੂੰ ਸਖ਼ਤ ਚੈਲੇਂਜ: ਵੈਨਕੂਵਰ ‘ਚ ਨਿੱਝਰ ਦੇ ਹੱਕ ‘ਚ ਗਰਜੇ ਖਾਲਿਸਤਾਨੀ, ਮੋਦੀ ਸਰਕਾਰ ਵਿਰੁੱਧ ਕੱਢੀ ਭੜਾਸ ਤੇ ਦਿੱਤੀ ਸਿੱਧੀ ਚੇਤਾਵਨੀ
ਕੈਨੇਡਾ ਦੀ ਧਰਤੀ ਤੋਂ ਭਾਰਤ ਨੂੰ ਸਖ਼ਤ ਚੈਲੇਂਜ: ਵੈਨਕੂਵਰ ‘ਚ ਨਿੱਝਰ ਦੇ ਹੱਕ ‘ਚ ਗਰਜੇ ਖਾਲਿਸਤਾਨੀ, ਮੋਦੀ ਸਰਕਾਰ ਵਿਰੁੱਧ ਕੱਢੀ ਭੜਾਸ ਤੇ ਦਿੱਤੀ ਸਿੱਧੀ ਚੇਤਾਵਨੀ ਨਵੀਂ ਦਿੱਲੀ 19 ਸੰਤਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਜਨਰਲ ਦੇ ਬਾਹਰ ਖਾਲਿਸਤਾਨ-ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਇੱਕ ਵਿਸ਼ਾਲ ਅਤੇ […]
Continue Reading