ਬਲਬੀਰ ਸਿੱਧੂ ਵੱਲੋਂ ਭਗਵੰਤ ਮਾਨ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੀ ਸਖ਼ਤ ਨਿੰਦਾ
ਕਿਹਾ, ਮੁਲਾਜ਼ਮ ਵਰਗ ਵਿੱਚ ਫੈਲੀ ਨਿਰਾਸ਼ਾ ਸੂਬੇ ਦੇ ਵਿਕਾਸ ਉੱਤੇ ਮਾੜਾ ਅਸਰ ਪਾਵੇਗੀ ਸਰਕਾਰ ਟਕਰਾਅ ਵਾਲਾ ਰਾਹ ਛੱਡ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਤੁਰੰਤ ਮੰਨੇ – ਸਿੱਧੂ ਐੱਸ.ਏ.ਐੱਸ. ਨਗਰ, 21 ਮਈ ,ਬੋਲੇ ਪੰਜਾਬ ਬਿਊਰੋ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ […]
Continue Reading