ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ1927 ਵਿੱਚੋਂ 1113 ਬਿੰਨਾ ਪ੍ਰਿੰਸੀਪਲ,ਕੇਵਲ 814 ਸਕੂਲ ਵਿੱਚ ਪ੍ਰਿੰਸੀਪਲ ਤੈਨਾਤ-ਲੈਕਚਰਾਰ ਯੂਨੀਅਨ ਪੰਜਾਬ
ਸਿੱਖਿਆ ਕ੍ਰਾਂਤੀ ਦੀ ਨਿਕਲੀ ਫੂਕ ਚੰਡੀਗੜ੍ਹ 10 ਜੂਨ ,ਬੋਲੇ ਪੰਜਾਬ ਬਿਊਰੋ;ਹੁਣ ਤੱਕ ਸਭ ਤੋਂ ਮਾੜੇ ਹਾਲਾਤ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੱਖਿਆ ਸੁਧਾਰ ਕਰਨ ਲਈ ਉਪਰਾਲੇ ਕਰ ਰਹੇ ਹਨ ਪ੍ਰੰਤੂ ਖਾਲੀ ਪ੍ਰਿੰਸੀਪਲ ਦੀਆਂ ਆਸਾਮੀ ਪਦਉੱਨਤ ਕਰ ਕੇ ਭਰਨ ਲਈ ਅਦਾਲਤ ਦੇ […]
Continue Reading