ਮਾਤਾ ਬਸੰਤੀ ਮੰਦਿਰ ਦਾ 108ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ

ਵਿਸ਼ਾਲ ਜਾਗਰਣ ਦੌਰਾਨ ਭਜਨ ਗਾਇਕ ਜੋੜਾ ਭਾਈ (ਰਣਬੀਰ-ਬਲਬੀਰ) ਨੇ ਲਗਾਈਆਂ ਰੌਣਕਾਂ, ਹਜ਼ਾਰਾਂ ਸ਼ਰਧਾਲੂਆਂ ਨੇ ਮਾਤਾ ਦੇ ਦਰਬਾਰ ਵਿੱਚ ਭਰੀ ਹਾਜ਼ਰੀ ਸਵੇਰੇ ਪੂਜਾ-ਅਰਚਨਾ ਤੇ ਪੰਜ ਕੁੰਡੀ ਹਵਨ, ਸ਼ਾਮ ਨੂੰ ਕੰਜ਼ਕ ਪੂਜਨ ਅਤੇ ਅਤੁੱਟ ਲੰਗਰ ਦਾ ਹੋਇਆ ਪ੍ਰਬੰਧ ਅਬੋਹਰ, 28 ਨਵੰਬਰ ,ਬੋਲੇ ਪੰਜਾਬ ਬਿਊਰੋ; ਪਿੰਡ ਡੰਗਰ ਖੇੜਾ ਸਥਿਤ ਇਤਿਹਾਸਕ ਮਾਤਾ ਬਸੰਤੀ ਮੰਦਿਰ ਦਾ 108ਵਾਂ ਸਥਾਪਨਾ ਦਿਵਸ ਧਾਰਮਿਕ […]

Continue Reading