ਸ਼ਰਦ ਪੂਰਨਿਮਾ ਭਜਨ ਜੈਮਿੰਗ ਸਮਾਗਮ ਵਿੱਚ ਗੁਰਪ੍ਰੀਤ ਕੌਰ ਉੱਭਾ ਨੇ ਕੀਤੀ ਸ਼ਿਰਕਤ; ਬੱਚਿਆਂ ਨੂੰ ਇਨਾਮ ਦੇ ਕੇ ਕੀਤਾ ਸਨਮਾਨਿਤਵੇਵ ਅਸਟੇਟ, ਸੈਕਟਰ 85
ਮੋਹਾਲੀ, 25 ਅਕਤੂਬਰ ,ਬੋਲੇ ਪੰਜਾਬ ਬਿਊਰੋ;ਵੇਵ ਐਸਟੇਟ, ਸੈਕਟਰ 85, ਮੋਹਾਲੀ ਵਿਖੇ ਬਾਲਾਜੀ ਸੰਕੀਰਤਨ ਮੰਡਲ, ਵੇਵ ਅਸਟੇਟ ਵੱਲੋਂ ਸ਼ਰਦ ਪੂਰਨਿਮਾ ਦੇ ਸ਼ੁਭ ਮੌਕੇ ’ਤੇ ਭਜਨ ਜੈਮਿੰਗ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸ਼੍ਰੀਮਤੀ ਗੁਰਪ੍ਰੀਤ ਕੌਰ ਉੱਭਾ, ਐਮ.ਸੀ. ਵਾਰਡ ਨੰਬਰ 41, ਮੋਹਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਸਮਾਗਮ ਦਾ ਉਦਘਾਟਨ […]
Continue Reading