ਐਵਨਲੀ ਯੂਨੀਵਰਸਿਟੀ ਦਾ ਸ਼ਾਨਦਾਰ ਦੀਖਿਆਂਤ ਸਮਾਰੋਹ ਸੰਪੰਨ
ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਉਤਕ੍ਰਿਸ਼ਟਤਾ ਸਨਮਾਨ ਨਾਲ ਕੀਤਾ ਗਿਆ ਸਨਮਾਨਿਤ ਨਵੀਂ ਦਿੱਲੀ 17 ਮਈ (ਮਨਪ੍ਰੀਤ ਸਿੰਘ ਖਾਲਸਾ):- ਐਵਨਲੀ ਯੂਨੀਵਰਸਿਟੀ ਵੱਲੋਂ ਸਾਲ 2026 ਦਾ ਦੀਖਿਆਂਤ ਸਮਾਰੋਹ ਭਾਰਤੀ ਵਿਦਿਆਪੀਠ ਐਜੂਕੇਸ਼ਨਲ ਕੰਪਲੈਕਸ, ਪੱਛਮੀ ਵਿਹਾਰ, ਦਿੱਲੀ ਵਿੱਚ ਵਾਈਸ ਚਾਂਸਲਰ ਡਾ. ਰਾਜੇਸ਼ ਚੌਹਾਨ ਦੀ ਅਗਵਾਈ ਹੇਠ ਬੜੇ ਉਤਸ਼ਾਹ ਅਤੇ ਸ਼ਾਨ ਨਾਲ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਰਵਾਇਤੀ ਦੀਪ ਪ੍ਰਜਵਲਨ […]
Continue Reading