ਦੋਆਬਾ ਗਰੁੱਪ ਆਫ਼ ਕਾਲਜਿਜ਼ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੂੰ ਭਾਰਤੀ ਤਕਨੀਕੀ ਸਿੱਖਿਆ ਸੁਸਾਇਟੀ ਵੱਲੋਂ ਸਰਵੋਤਮ ਵਿਦਿਆਰਥਣ ਪੁਰਸਕਾਰ
ਖਰੜ / ਮੋਹਾਲੀ, 20 ਸਤੰਬਰ ,ਬੋਲੇ ਪੰਜਾਬ ਬਿਊਰੋ: ਦੋਆਬਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਖਰੜ ਦੀ ਬੀ.ਟੈਕ ਪੰਜਵੇਂ ਸਮੈਸਟਰ ਦੀ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੂੰ ਭਾਰਤੀ ਤਕਨੀਕੀ ਸਿੱਖਿਆ ਸੁਸਾਇਟੀ ਵੱਲੋਂ ਵੱਕਾਰੀ ਸਰਵੋਤਮ ਵਿਦਿਆਰਥਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਸਿਮਰਨਦੀਪ ਕੌਰ ਨੂੰ 19 ਸਤੰਬਰ 2026 ਨੂੰ ਜੰਮੂ ਵਿਖੇ ਕਰਵਾਏ […]
Continue Reading