ਮਨਜਿੰਦਰ ਸਿਰਸਾ ਦਾ ਗਿਰਗਿਟ ਚੇਹਰਾ; ਹੁਣ ਕਿਹਾ- ਪੰਜਾਬ ਦੇ ਕਿਸਾਨ ਨਹੀਂ ਸਾੜ ਰਹੇ ਪਰਾਲੀ
ਨਵੀਂ ਦਿੱਲੀ, 18 ਨਵੰਬਰ ,ਬੋਲੇ ਪੰਜਾਬ ਬਿਊਰੋ; ਦਿੱਲੀ ਸਰਕਾਰ ਦੇਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਗਿਰਗਿਟ ਚਿਹਰਾ ਸਾਹਮਣੇ ਆ ਗਿਆ ਹੈ। ਕਿਉਂਕਿ ਕੁੱਝ ਦਿਨ ਪਹਿਲਾਂ ਤੱਕ ਇਹੋ ਮੰਤਰੀ ਕਹਿਰਹੇ ਸਨ ਕਿ ਪੰਜਾਬ ਦੇ ਕਿਸਾਨਾਂ ਦੁਆਰਾ ਪਰਾਲੀ ਨੂੰ ਅੱਗ ਲਾਉਣ ਦੇ ਕਾਰਨ ਹੀ ਦਿੱਲੀ ਦੇਅੰਦਰ ਪ੍ਰਦੂਸ਼ਣ ਫ਼ੈਲ ਰਿਹਾ ਹੈ, ਜਦੋਂਕਿ ਹੁਣ ਇਹੋ ਮੰਤਰੀ ਕਹਿ ਰਿਹਾ ਹੈ ਕਿ […]
Continue Reading