ਅਮਰੀਕੀ ਨਾਕਾਬੰਦੀ ਦੇ ਵਿਚਕਾਰ “ਸਰਵ ਸ਼ਕਤੀ’ ਨੇ ਪਾਰ ਕੀਤਾ ਹੋਰਮੁਜ਼ ਜਲਡਮਰੂ ਪੁੱਜੇਗਾ ਭਾਰਤ

ਨਵੀ ਦਿੱਲੀ, 3 ਮਈ ,ਬੋਲੇ ਪੰਜਾਬ ਬਿਊਰੋ; ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਅਤੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਦੇ ਵਿਚਕਾਰ, ਭਾਰਤ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਹੈ। ਭਾਰਤ ਲਈ ਗੈਸ ਲੈ ਕੇ ਆ ਰਿਹਾ ਜਹਾਜ਼ MT ਸਰਵ ਸ਼ਕਤੀ ਸਮੁੰਦਰੀ ਰਸਤੇ ਸਟ੍ਰੇਟ ਆਫ਼ ਹੋਰਮੁਜ਼ (ਹੋਰਮੁਜ਼ ਜਲਡਮਰੂ) ਨੂੰ ਪਾਰ ਕਰ ਗਿਆ ਹੈ। ਇਹ ਜਹਾਜ਼ ਮਾਰਸ਼ਲ […]

Continue Reading