ਰੋਟਰੀ ਕਲੱਬ ਗੋਬਿੰਦਗੜ੍ਹ ਨੇ ‘ਜਸ਼ਨ-ਏ-ਚੈਂਪੀਅਨਜ਼ ਐਂਡ ਆਭਾਰ’ ਵਿੱਚ ਜਿੱਤੇ 10 ਮਾਣਮੱਤੇ ਪੁਰਸਕਾਰ

ਮੰਡੀ ਗੋਬਿੰਦਗੜ੍ਹ, 29 ਸਤੰਬਰ,ਬੋਲੇ ਪੰਜਾਬ ਬਿਊਰੋ: ਰੋਟਰੀ ਕਲੱਬ ਗੋਬਿੰਦਗੜ੍ਹ ਨੇ ਆਪਣੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਜੋੜਦਿਆਂ ਰੋਟਰੀ ਜ਼ਿਲ੍ਹਾ 3090 ਵੱਲੋਂ ਹਰਿਆਣਾ ਦੇ ਸਿਰਸਾ ਸਥਿਤ ਸੀਆ ਰਿਜ਼ੋਰਟ ਵਿਖੇ ਕਰਵਾਏ ਗਏ ਸਾਲਾਨਾ ਪੁਰਸਕਾਰ ਸਮਾਰੋਹ “ਜਸ਼ਨ-ਏ-ਚੈਂਪੀਅਨਜ਼ ਐਂਡ ਆਭਾਰ” ਦੌਰਾਨ 10 ਮਾਣਮੱਤੇ ਪੁਰਸਕਾਰ ਹਾਸਲ ਕੀਤੇ। ਇਨ੍ਹਾਂ ਪੁਰਸਕਾਰਾਂ ਰਾਹੀਂ ਕਲੱਬ ਦੇ ਸ਼ਾਨਦਾਰ ਪ੍ਰਦਰਸ਼ਨ, ਸਮਾਜ ਸੇਵਾ ਲਈ ਕੀਤੀਆਂ […]

Continue Reading