ਮੋਹਾਲੀ ਦੇ ਟਿੱਪਰ ਡਰਾਈਵਰ ਨੇ ਜਿੱਤੀ 12 ਕਰੋੜ ਰੁਪਏ ਦੀ ਲਾਟਰੀ

ਡੇਰਾਬੱਸੀ 17 ਨਵੰਬਰ ,ਬੋਲੇ ਪੰਜਾਬ ਬਿਊਰੋ; ਡੇਰਾਬੱਸੀ ਨੇੜੇ ਹੁਮਾਯੂੰਪੁਰ ਪਿੰਡ ਦੇ ਬਲਜਿੰਦਰ ਸਿੰਘ ਨੇ ਦੀਵਾਲੀ ਬੰਪਰ ਲਾਟਰੀ ਜਿੱਤੀ। ਉਸਨੂੰ ਸੋਮਵਾਰ ਰਾਤ 11 ਵਜੇ ਆਪਣੀ ਜਿੱਤ ਬਾਰੇ ਸੂਚਿਤ ਕੀਤਾ ਗਿਆ। ਬਲਜਿੰਦਰ ਨੇ 10 ਨਵੰਬਰ ਨੂੰ ਹੰਡੇਸਰਾ ਦੇ ਇੱਕ ਲਾਟਰੀ ਵਿਕਰੇਤਾ ਤੋਂ 500 ਰੁਪਏ ਦੀ ਟਿਕਟ ਖਰੀਦੀ। ਉਸਦਾ ਪਰਿਵਾਰ 15 ਸਾਲਾਂ ਤੋਂ ਲਾਟਰੀ ਟਿਕਟਾਂ ਖਰੀਦ ਰਿਹਾ ਹੈ। […]

Continue Reading