ਸਪੇਨ ਨੇੜੇ ਪ੍ਰਵਾਸੀ ਕਿਸ਼ਤੀ ਵਿੱਚੋਂ ਮਿਲੀਆਂ15 ਲਾਸ਼ਾਂ
ਸਪੇਨ 28 ਨਵੰਬਰ ,ਬੋਲੇ ਪੰਜਾਬ ਬਿਊਰੋ; ਸਪੇਨ ਦੇ ਕੈਨਰੀ ਟਾਪੂਆਂ ਨੇੜੇ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਵਿੱਚੋਂ ਸ਼ੁੱਕਰਵਾਰ ਨੂੰ 15 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਕਿਸ਼ਤੀ ਦੇ ਇੰਜਣ ਵਿੱਚ ਖਰਾਬੀ ਕਾਰਨ ਲਗਭਗ 100 ਲੋਕ ਤਿੰਨ ਦਿਨਾਂ ਤੋਂ ਸਮੁੰਦਰ ਵਿੱਚ ਫਸੇ ਹੋਏ ਸਨ। ਇਸ ਦੌਰਾਨ ਕਿਸ਼ਤੀ ਵਿੱਚੋਂ ਭੋਜਨ ਅਤੇ ਪਾਣੀ ਖਤਮ ਹੋ ਗਿਆ। ਸਪੈਨਿਸ਼ ਮੀਡੀਆ ਦੇ ਅਨੁਸਾਰ, […]
Continue Reading