ਗਾਂਧੀਨਗਰ ‘ਚ ਉਸਾਰੀ ਅਧੀਨ ਇਮਾਰਤ ਦਾ ਹਿੱਸਾ ਡਿੱਗਣ ਕਾਰਨ 15 ਮਜ਼ਦੂਰ ਜ਼ਖ਼ਮੀ
ਗਾਂਧੀਨਗਰ, 10 ਸਤੰਬਰ, ਬੋਲੇ ਪੰਜਾਬ ਬਿਊਰੋ : ਗੁਜਰਾਤ ‘ਚ ਗਾਂਧੀਨਗਰ ਦੇ ਕੁਦਾਸਨ ਇਲਾਕੇ ਵਿੱਚ ਬੁੱਧਵਾਰ ਰਾਤ ਕਰੀਬ 9 ਵਜੇ ਇੱਕ ਉਸਾਰੀ ਅਧੀਨ ਇਮਾਰਤ ਦਾ ਕੁਝ ਹਿੱਸਾ ਅਚਾਨਕ ਡਿੱਗ ਪਿਆ। ਮੁੱਢਲੀਆਂ ਰਿਪੋਰਟਾਂ ਅਨੁਸਾਰ ਇਹ ਹਾਦਸਾ ਇੱਕ ਕ੍ਰੇਨ ਦੇ ਡਿੱਗਣ ਕਾਰਨ ਵਾਪਰਿਆ। ਚਸ਼ਮਦੀਦ ਗਵਾਹਾਂ ਮੁਤਾਬਕ, ‘ਬੋਸਕੀ ਦ ਐਂਪਾਇਰ’ (Bosky the Empire) ਨਾਮਕ ਵਪਾਰਕ ਮਾਲ ਵਾਲੀ ਥਾਂ ‘ਤੇ […]
Continue Reading