ਮਹਾਰਾਜਾ ਅਗਰਸੈਨ ਜਯੰਤੀ ਮੌਕੇ ਮੋਹਾਲੀ ਵਿੱਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ, 18 ਗੋਤਰਾਂ ਦੀਆਂ ਝਾਕੀਆਂ ਨੇ ਮੋਹਿਆ ਮਨ

ਵਿਧਾਇਕ ਕੁਲਵੰਤ ਸਿੰਘ ਨੇ ਸ੍ਰੀ ਲਕਸ਼ਮੀਨਾਰਾਇਣ ਮੰਦਰ ਫੇਜ਼-11 ਤੋਂ ਝੰਡੀ ਦਿਖਾ ਕੇ ਕੀਤਾ ਰਵਾਨਾ, ਮਹਾਰਾਜਾ ਅਗਰਸੈਨ ਚੌਕ ਲਈ ਜਗ੍ਹਾ ਦੇਣ ਦੀ ਕਹੀ ਗੱਲ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਸਾਬਕਾ ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਬੇਦੀ ਨੇ ਕੀਤੀ ਸ਼ਿਰਕਤ, ਝਾਕੀਆਂ ਵਿੱਚ ਸ਼ਾਮਲ ਬੱਚਿਆਂ ਦਾ ਕੀਤਾ ਸਨਮਾਨ ਮੋਹਾਲੀ, 11 […]

Continue Reading