ਸਵਰਗ ਦਾ ਸੁਪਨਾ ਦਿਖਾ ਕੇ 190 ਬੱਚਿਆਂ ਨੂੰ ਭੁੱਖੇ ਰੱਖ ਕੇ ਮਾਰਿਆ, ਧਾਰਮਿਕ ਗੁਰੂ ਦੋਸ਼ੀ ਕਰਾਰ, ਜੰਗਲ ‘ਚੋਂ ਮਿਲੀਆਂ 400 ਤੋਂ ਵੱਧ ਲਾਸ਼ਾਂ 

ਨੈਰੋਬੀ, 21 ਅਕਤੂਬਰ, ਬੋਲੇ ਪੰਜਾਬ ਬਿਊਰੋ : ਕੀਨੀਆ ਵਿੱਚ ਧਾਰਮਿਕ ਗੁਰੂ ਪਾਲ ਮੈਕੇਂਜ਼ੀ ਅਤੇ ਉਸਦੇ ਲਗਭਗ 30 ਸਾਥੀਆਂ ਨੂੰ ਇੱਕ ਅਜਿਹੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ, ਜਿਸ ਵਿੱਚ ਧਰਮ ਦੇ ਨਾਮ ‘ਤੇ ਬੱਚਿਆਂ ਨੂੰ ਭੁੱਖਾ ਰੱਖ ਕੇ ਮਾਰ ਦਿੱਤਾ ਗਿਆ ਸੀ। ਰਾਇਟਰਜ਼ ਅਨੁਸਾਰ, ਮੈਕੇਂਜ਼ੀ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਸੀ ਕਿ ਜੇ ਉਹ ਭੁੱਖੇ […]

Continue Reading