ਫਿਰੋਜ਼ਪੁਰ ‘ਚ ਮ੍ਰਿਤਕ ਦਾ ਸੋਗ ਮਨਾਉਣ ਲਈ ਇਕੱਠੇ ਹੋਏ ਲੋਕਾਂ ‘ਤੇ ਦੀਵਾਰ ਡਿੱਗੀ, 25 ਜ਼ਖਮੀ
ਫਿਰੋਜ਼ਪੁਰ, 15 ਮਈ, ਬੋਲੇ ਪੰਜਾਬ ਬਿਊਰੋ : ਫਿਰੋਜ਼ਪੁਰ ਵਿੱਚ ਤੇਜ਼ ਤੂਫ਼ਾਨ ਕਾਰਨ ਸੁੱਕੜ ਨਹਿਰ ਦੇ ਨੇੜੇ ਇੱਕ ਕੰਧ ਡਿੱਗਣ ਨਾਲ 25 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਲੋਕ ਵੀਰਵਾਰ ਦੇਰ ਰਾਤ ਇੱਕ ਵਿਅਕਤੀ ਦੀ ਮੌਤ ਦਾ ਸੋਗ ਮਨਾਉਣ ਲਈ ਮੌਕੇ ‘ਤੇ ਇਕੱਠੇ ਹੋਏ ਸਨ। ਅਚਾਨਕ ਰਾਤ ਨੂੰ ਇੱਕ ਭਿਆਨਕ ਤੂਫ਼ਾਨ ਆਇਆ, ਜਿਸ […]
Continue Reading