ਮੰਡੀ ਗੋਬਿੰਦਗੜ੍ਹ : ਔਰਤ ਦਾ ਕਤਲ ਕਰਕੇ ਬੈੱਡ ‘ਚ ਰੱਖੀ ਲਾਸ਼, ਜੁਗਾੜੂ ਰੇਹੜੀ ਦਾ ਤੇਲ ਖ਼ਤਮ ਹੋਣ ‘ਤੇ ਖੁੱਲ੍ਹੀ ਪੋਲ, 3 ਕਾਬੂ 

ਮੰਡੀ ਗੋਬਿੰਦਗੜ੍ਹ, 30 ਜੂਨ, ਬੋਲੇ ਪੰਜਾਬ ਬਿਊਰੋ : ਮੰਡੀ ਗੋਬਿੰਦਗੜ੍ਹ ਦੇ ਸੰਤ ਨਗਰ ਇਲਾਕੇ ਵਿੱਚ ਇੱਕ ਔਰਤ ਦਾ ਕਤਲ ਕਰਕੇ ਅਤੇ ਉਸਦੀ ਲਾਸ਼ ਨੂੰ ਠਿਕਾਣੇ ਲਗਾਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਆਦਮੀ ਅਤੇ ਇੱਕ ਔਰਤ – ਪੀੜਤਾ ਦੀ ਲਾਸ਼, ਜੋ ਕਿ ਇੱਕ ਬੈੱਡ ਬਾਕਸ ਦੇ ਅੰਦਰ ਬੰਦ ਸੀ, ਨੂੰ ਇੱਕ ਜੁਗਾੜੂ ਮੋਟਰਸਾਈਕਲ-ਰੇਹੜੀ […]

Continue Reading