ਚੰਡੀਗੜ੍ਹ ਵਿੱਚ ਗੈਂਗਸਟਰ ਨੰਦਲ ਦੇ 3 ਸਾਥੀਆਂ ਸਮੇਤ 4 ਗ੍ਰਿਫ਼ਤਾਰ ,3 ਵਿਦੇਸ਼ੀ ਪਿਸਤੌਲ ਅਤੇ 19 ਕਾਰਤੂਸ ਬਰਾਮਦ

ਚੰਡੀਗੜ੍ਹ 11 ਅਗਸਤ ,ਬੋਲੇ ਪੰਜਾਬ ਬਿਊਰੋ; ਚੰਡੀਗੜ੍ਹ ਆਪ੍ਰੇਸ਼ਨ ਸੈੱਲ ਨੇ ਵਿਦੇਸ਼ੀ ਗੈਂਗਸਟਰ ਦੀਪਕ ਨੰਦਲ ਦੇ ਨੈੱਟਵਰਕ ਨਾਲ ਜੁੜੇ ਹਥਿਆਰ ਸਪਲਾਈ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਤਿੰਨ ਦੀਪਕ ਨੰਦਲ ਦੇ ਸਾਥੀ ਹਨ, ਜਦੋਂ ਕਿ ਇੱਕ ਪਾਕਿਸਤਾਨ ਸਥਿਤ ਹਥਿਆਰ ਸਪਲਾਇਰ ਦੇ ਸੰਪਰਕ ਵਿੱਚ ਸੀ। ਪੁਲਿਸ ਅਨੁਸਾਰ, ਹਥਿਆਰ […]

Continue Reading