ਫਲਿੱਪਕਾਰਟ ਦੇ ਗੁਦਾਮ ’ਚੋਂ 4.57 ਕਰੋੜ ਦੇ ਮੋਬਾਈਲ ਚੋਰੀ
ਚੰਡੀਗੜ੍ਹ 25 ਅਕਤੂਬਰ ,ਬੋਲੇ ਪੰਜਾਬ ਬਿਊਰੋ; ਭੁੱਚੋ ਕੈਂਚੀਆਂ ਰੋਡ ’ਤੇ ਸਥਿਤ ‘ਫਲਿੱਪਕਾਰਟ’ ਕੰਪਨੀ ਦੇ ਗੁਦਾਮ ਵਿੱਚੋਂ ਚੋਰ ਸ਼ਟਰ ਦਾ ਤਾਲਾ ਤੋੜ ਕੇ ਲਗਪਗ 4 ਕਰੋੜ 57 ਲੱਖ ਰੁਪਏ ਦੇ ਸੈਮਸੰਗ ਦੇ ਤਕਰੀਬਨ 980 ਮੋਬਾਈਲ ਫੋਨ ਚੋਰੀ ਕਰ ਕੇ ਲੈ ਗਏ। ਚੋਰ ਸੀ ਸੀ ਟੀ ਵੀ ਕੈਮਰਿਆਂ ਦਾ ਡੀ ਵੀ ਆਰ ਵੀ ਆਪਣੇ ਨਾਲ ਲੈ ਗਏ। […]
Continue Reading