ਸੜਕ ਹਾਦਸੇ ਦੌਰਾਨ 4 ਲੋਕਾਂ ਦੀ ਮੌਤ, 8 ਗੰਭੀਰ ਜ਼ਖਮੀ

ਅਮਰਾਵਤੀ, 26 ਨਵੰਬਰ, ਬੋਲੇ ਪੰਜਾਬ ਬਿਊਰੋ : ਅੱਜ ਵੀਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਯਾਦਿਕੀ ਮੰਡਲ ਦੇ ਰਾਇਲਾਚੇਰੁਵੂ ਨੇੜੇ ਵਾਪਰੀ। ਇੱਥੇ ਇੱਕ ਸਵਾਰੀ ਗੱਡੀ ਦੀ ਇੱਕ SUV ਗੱਡੀ ਨਾਲ ਟੱਕਰ ਹੋ ਗਈ। ਰਾਜ ਦੇ […]

Continue Reading