ਰੋਲਸ ਨੇਸ਼ਨ ਨੇ ਖਰੜ ‘ਚ ਖੋਲ੍ਹਿਆ ਆਪਣਾ 59ਵਾਂ ਆਊਟਲੈੱਟ 

ਰੋਲਸ ਨੇਸ਼ਨ ‘ਚ ਗਾਹਕ ਕੋਲਕਾਤਾ ਦੇ ਮਸ਼ਹੂਰ ਕਾਠੀ ਰੋਲਸ, ਅੰਮ੍ਰਿਤਸਰ ਦੇ ਮਸ਼ਹੂਰ ਕੁਲਚਾ, ਤਾਜ਼ਗੀ ਭਰੇ ਬਰਗਰ, ਕਰਿਸਪੀ ਸੈਂਡਵਿਚ, ਫਰਾਈਜ਼, ਪਾਸਤਾ ਅਤੇ ਮਸਾਲੇਦਾਰ ਚਾਟ ਦਾ ਲੈ ਸਕਦੇ ਹਨ ਆਨੰਦ ਮੋਹਾਲੀ, 9 ਸਤੰਬਰ 2025:  ਪ੍ਰਸਿੱਧ ਫੂਡ ਬ੍ਰਾਂਡ “ਰੋਲਸ ਨੇਸ਼ਨ” ਨੇ ਖਰੜ ਵਿੱਚ ਆਪਣਾ 59ਵਾਂ ਆਊਟਲੈੱਟ ਖੋਲ੍ਹਿਆ ਹੈ। ਰੋਲਸ ਨੇਸ਼ਨ ਦੇ ਨਾਲ, ਕੰਪਨੀ ਦੇ ਅਰਬਨ ਸ਼ੈੱਫ ਹਾਸਪਿਟੈਲਿਟੀ ਦੁਆਰਾ […]

Continue Reading