60 ਤੋਂ ਉਪਰ ਦੀਆਂ ਬੀਬੀਆਂ ਨੇ ਕਰਵਾਇਆ ਸਮਾਗਮ
ਮੋਹਾਲੀ, 18 ਮਈ ,ਬੋਲੇ ਪੰਜਾਬ ਬਿਊਰੋ:ਮੋਹਾਲੀ ਦੇ ਹੀਰੋ ਹੋਮਸ ਸੈਕਟਰ-88 ਦੀਆਂ 60 ਸਾਲ ਦੀਆਂ ਬਜ਼ੁਰਗ ਔਰਤਾਂ ਵੱਲੋਂ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਕਲੱਬ ਹਾਊਸ ਵਿਚ ਹੋਏ ਸਮਾਗਮ ਦੌਰਾਨ ਔਰਤਾਂ ਨੇ ਨਾਚ, ਗਾਣੇ, ਤੰਬੋਲਾ, ਗੀਤ ਸੰਗੀਤ ਤੇ ਹੋਰ ਮੰਨੋਰਜਨ ਗਤੀਵਿਧੀਆਂ ਤੋਂ ਇਲਾਵਾਂ ਆਪਣੀਆਂ ਪੁਰਾਣੀਆਂ ਯਾਦਾਂ ਵੀ ਸਾਂਝੀ ਕੀਤੀ ਗਈਆਂ। ਇਸ ਸਮਾਗਮ ਦੌਰਾਨ ਬੀਬੀ ਕੰਵਲਜੀਤ ਕੌਰ ਨੇ […]
Continue Reading