ਪੰਜਾਬ ਦੇ 65% ਨੌਜਵਾਨ ਨਸ਼ਿਆਂ ਦੇ ਆਦੀ, ਵਿਧਾਨ ਸਭਾ ਰਿਪੋਰਟ ‘ਚ ਖੁਲਾਸਾ, 40,830 ਜੇਲ੍ਹ ਕੈਦੀ OOAT ਕਲੀਨਿਕ ਤੇ ਪਹੁੰਚੇ
ਚੰਡੀਗੜ੍ਹ 6 ਅਗਸਤ ,ਬੋਲੇ ਪੰਜਾਬ ਬਿਊਰੋ; ਪੰਜਾਬ ਵਿੱਚ 65% ਨਸ਼ੇੜੀ 18 ਤੋਂ 35 ਸਾਲ ਦੀ ਉਮਰ ਦੇ ਹਨ। ਇਹ ਗੱਲ ਪੰਜਾਬ ਵਿਧਾਨ ਸਭਾ ਦੀ ਪੰਜਾਬ ਸਿਹਤ ਪ੍ਰਣਾਲੀ ਰਿਪੋਰਟ ਵਿੱਚ ਸਾਹਮਣੇ ਆਈ ਹੈ। ਹਸਪਤਾਲਾਂ ਵਿੱਚ ਇਲਾਜ ਲਈ ਢੁਕਵੀਆਂ ਸਹੂਲਤਾਂ ਦੀ ਘਾਟ ਹੈ, ਜਦੋਂ ਕਿ ਚਾਰ ਸਾਲਾਂ ਵਿੱਚ 40,830 ਕੈਦੀਆਂ ਨੇ ਜੇਲ੍ਹਾਂ ਵਿੱਚ OOAT ਕਲੀਨਿਕ ਦਾ ਦੌਰਾ […]
Continue Reading