ਇੰਡੋਨੇਸ਼ੀਆ ‘ਚ ਆਇਆ 7.7 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ
ਜਕਾਰਤਾ, 15 ਅਗਸਤ, ਬੋਲੇ ਪੰਜਾਬ ਬਿਊਰੋ : ਇੰਡੋਨੇਸ਼ੀਆ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਹੈ। ਅੱਜ 15 ਅਗਸਤ (ਭਾਰਤੀ ਮਿਆਰੀ ਸਮਾਂ, ਪੀਟੀਆਈ ਅਨੁਸਾਰ) ਸਵੇਰੇ 4:15 ਵਜੇ ਦੇ ਕਰੀਬ ਭੂਚਾਲ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਭੂਚਾਲ ਤੋਂ ਬਾਅਦ, ਸਥਾਨਕ ਰਾਹਤ ਅਤੇ ਮੌਸਮ ਵਿਗਿਆਨ ਏਜੰਸੀਆਂ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ। ਫਿਲਹਾਲ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ […]
Continue Reading