ਮਿਸਰ ‘ਚ ਰੇਲ ਹਾਦਸੇ ਕਾਰਨ 7 ਮੌਤਾਂ, 112 ਜ਼ਖ਼ਮੀ
ਕਾਹਿਰਾ, 9 ਨਵੰਬਰ ,ਬੋਲੇ ਪੰਜਾਬ ਬਿਊਰੋ; ਮਿਸਰ ਦੇ ਗੀਜ਼ਾ ਗਵਰਨੋਰੇਟ (ਪ੍ਰਾਂਤ) ਵਿੱਚ ਐਤਵਾਰ ਨੂੰ ਦੋ ਰੇਲਗੱਡੀਆਂ ਦੀ ਟੱਕਰ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਸੱਤ ਹੋ ਗਈ ਹੈ, ਜਦਕਿ 112 ਹੋਰ ਲੋਕ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਮਿਸਰ ਦੇ ਸਿਹਤ ਅਤੇ ਆਬਾਦੀ ਮੰਤਰਾਲੇ ਨੇ ਦਿੱਤੀ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ 45 ਮਰੀਜ਼ਾਂ […]
Continue Reading