ਕਰਨਾਟਕ ਦੀ ਪੱਥਰ ਖਾਨ ‘ਚ ਚਟਾਨ ਡਿੱਗਣ ਕਾਰਨ 8 ਮਜ਼ਦੂਰਾਂ ਦੀ ਮੌਤ
ਬੈਂਗਲੁਰੂ, 2 ਜੁਲਾਈ, ਬੋਲੇ ਪੰਜਾਬ ਬਿਊਰੋ : ਕਰਨਾਟਕ ਦੇ ਬੰਗਲੁਰੂ ਦੱਖਣੀ ਇਲਾਕੇ ਵਿੱਚ ਇੱਕ ਪੱਥਰ ਦੀ ਖਾਣ ਵਿੱਚ 40 ਫੁੱਟ ਦੀ ਉਚਾਈ ਤੋਂ ਚੱਟਾਨ ਡਿੱਗਣ ਕਾਰਨ ਅੱਜ ਵੀਰਵਾਰ ਸਵੇਰੇ ਬਿਹਾਰ ਦੇ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ। ਜਦੋਂ ਇਹ ਹਾਦਸਾ ਹੋਇਆ ਤਾਂ ਉੱਥੇ ਲਗਭਗ 18 ਮਜ਼ਦੂਰ ਕੰਮ ਕਰ ਰਹੇ ਸਨ। ਇਸ ਘਟਨਾ ਵਿੱਚ ਕਈ ਹੋਰ […]
Continue Reading