ਵਿਧਾਇਕ ਕੁਲਵੰਤ ਸਿੰਘ ਹੋਰਾਂ 9 ਆਂਗਣਵਾੜੀ ਵਰਕਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਵਿਰੋਧੀ ਪਾਰਟੀ ਦੇ ਨੇਤਾ- ਲੋਕਾਂ ਨੂੰ ਲੁੱਟਦੇ ਰਹੇ, ਫਿਰ ਤੋਂ ਕਰ ਰਹੇ ਨੇ ਲੁੱਟਣ ਦੀ ਤਿਆਰੀ : ਕੁਲਵੰਤ ਸਿੰਘ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ : ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਹੋਰਾਂ ਜੋ ਵਾਅਦਾ ਕੀਤਾ ਉਸ ਨੂੰ ਹਰ ਹੀਲੇ ਕੀਤਾ ਪੂਰਾ ਮੋਹਾਲੀ 28 ਜੁਲਾਈ ,ਬੋਲੇ ਪੰਜਾਬ ਬਿਊਰੋ :
Continue Reading