ਪੰਚਕੂਲ਼ਾ – ਜ਼ੀਰਕਪੁਰ ਬਾਈਪਾਸ ਦੀ ਬਦਲਵੀਂ ਯੋਜਨਾ ਨਾਲ ਬਚਣਗੇ 1,900 ਦਰੱਖ਼ਤ; ਲਾਗਤ 65 ਕਰੋੜ ਰੁਪਏ ਵਧੇਗੀ

ਚੰਡੀਗੜ੍ਹ 17 ਅਕਤੂਬਰ ,ਬੋਲੇ ਪੰਜਾਬ ਬਿਊਰੋ; ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐੱਨ ਐੱਚ ਏ ਆਈ) ਨੇ 1,878 ਕਰੋੜ ਰੁਪਏ ਦੇ ਰੁਕੇ ਹੋਏ ਜ਼ੀਰਕਪੁਰ-ਪੰਚਕੂਲਾ ਬਾਈਪਾਸ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਗੇ ਇੱਕ ਬਦਲਵਾਂ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਨਾਲ 1,900 ਤੋਂ ਵੱਧ ਦਰੱਖ਼ਤ ਬਚ ਸਕਣਗੇ। ਇਸ ਸੋਧੀ ਹੋਈ ਯੋਜਨਾ ਨਾਲ ਪ੍ਰਾਜੈਕਟ ਦੀ ਲਾਗਤ ਵਿੱਚ 65 […]

Continue Reading