ਬਾਬਾ ਖਾਟੂ ਸ਼ਿਆਮ ਜੀ ਦਾ ਵਿਸ਼ਾਲ ਦਰਬਾਰ 14 ਨਵੰਬਰ ਨੂੰ ਚੰਡੀਗੜ੍ਹ ਵਿੱਚ ਸਜਾਇਆ ਜਾਵੇਗਾ

ਚੰਡੀਗੜ੍ਹ, 12 ਨਵੰਬਰ ,ਬੋਲੇ ਪੰਜਾਬ ਬਿਊਰੋ; ਸ਼੍ਰੀ ਖਾਟੂ ਸ਼ਿਆਮ ਪ੍ਰਚਾਰ ਮੰਡਲ (ਰਜਿਸਟਰਡ), ਚੰਡੀਗੜ੍ਹ ਵੱਲੋਂ 28ਵਾਂ ਸ਼੍ਰੀ ਸ਼ਿਆਮ ਸੰਕੀਰਤਨ ਮਹੋਤਸਵ 14 ਨਵੰਬਰ 2026 ਸ਼ਨੀਵਾਰ ਨੂੰ ਸੈਕਟਰ-32ਏ ਸਥਿਤ ਪ੍ਰਾਚੀਨ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਸ਼ਾਮ 5:30 ਵਜੇ ਤੋਂ ਪ੍ਰਭੂ ਦੀ ਇੱਛਾ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਮੰਡਲ ਦੇ ਪ੍ਰਧਾਨ ਜਗਦੀਸ਼ ਅਗਰਵਾਲ ਨੇ ਦੱਸਿਆ ਕਿ ਇਸ ਮੌਕੇ ਬਾਬਾ […]

Continue Reading