ਆਮ ਆਦਮੀ ਪਾਰਟੀ ਅੱਜ ਮੋਗਾ ‘ਚ ਸਮਾਰਟ ਕਾਰਡ ਵੰਡ ਕੇ ਕਰੇਗੀ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ

ਮੋਗਾ, 26 ਨਵੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ‘ਚੋਣ ਮੋਡ’ ਵਿੱਚ ਆ ਗਈਆਂ ਹਨ। ਅੱਜ, ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਮੋਗਾ ਵਿਖੇ ‘ਸਮਾਰਟ ਕਾਰਡ’ ਵੰਡਣ ਲਈ ਇੱਕ ਵੱਡਾ ਸਮਾਗਮ ਆਯੋਜਿਤ ਕਰਨ ਜਾ ਰਹੀ ਹੈ। ਪਾਰਟੀ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਹੋਣ ਵਾਲਾ ਇਹ […]

Continue Reading