ਔਰਤਾਂ ਨੂੰ ₹1000 ਤੇ ₹1500 ਮਹੀਨਾ ਦੇਣ ਵਾਲੀ ਯੋਜਨਾ ਲਈ ਫਾਰਮ ਭਰਨ ਨੂੰ ਲੈ ਕੇ AAP ਤੇ ਭਾਜਪਾਈ ਵਰਕਰ ਖਹਿਬੜੇ

ਫ਼ਾਜ਼ਿਲਕਾ, 10 ਜੂਨ, ਬੋਲੇ ਪੰਜਾਬ ਬਿਊਰੋ : ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1,000 ਰੁਪਏ ਅਤੇ 1,500 ਰੁਪਏ ਪ੍ਰਤੀ ਮਹੀਨਾ ਦੇਣ ਵਾਲੀ ਯੋਜਨਾ ਲਈ ਫਾਰਮ ਭਰਨ ਨੂੰ ਲੈ ਕੇ ਫਾਜ਼ਿਲਕਾ ਵਿੱਚ ਵਿਵਾਦ ਪੈਦਾ ਹੋ ਗਿਆ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਆਪਸ ਵਿੱਚ ਭਿੜ ਗਏ। ਝਗੜੇ ਦੌਰਾਨ ਇੱਕ ‘ਆਪ’ ਹਲਕਾ ਕੋਆਰਡੀਨੇਟਰ ਜ਼ਖਮੀ ਹੋ […]

Continue Reading