ਗੱਡੀ ਨੂੰ ਸਾਈਡ ਨਾ ਦੇਣ ‘ਤੇ AAP ਵਿਧਾਇਕਾ ਨੇ ਟਰੱਕ ਡਰਾਈਵਰ ਦੇ ਮਾਰਿਆ ਥੱਪੜ
ਲੁਧਿਆਣਾ, 15 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ‘ਚ ਗੱਡੀ ਨੂੰ ਸਾਈਡ ਨਾ ਦੇਣ ‘ਤੇ AAP ਵਿਧਾਇਕਾ ਵਲੋਂ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਦੱਖਣੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰ ਦਿੱਤਾ। ਡਰਾਈਵਰ ਦਾ ਕਸੂਰ […]
Continue Reading